ਪ੍ਰਭੂ ਦੇ ਦਿਨ ‘ਤੇ ਪਰਮੇਸ਼ੁਰ ਦੀ ਮਹਿਮਾ ਕਰਨ ਵਾਲੇ ਤਰੀਕੇ ਨਾਲ ਚਰਚ ਵਿਚ ਹਾਜ਼ਰ ਹੋਣ ਬਾਰੇ ਵਿਹਾਰਕ ਸੁਝਾਅ
(English version: “Practical Suggestions On Attending Church In A God-Glorifying Manner On The Lord’s Day”) ਇਹ “ਸੱਬਤ ਅਤੇ ਪ੍ਰਭੂ ਦਾ ਦਿਨ” ਲੜੀ ਵਿੱਚ ਚੌਥੀ ਅਤੇ ਆਖਰੀ ਪੋਸਟ ਹੈ। ਪਹਿਲੀ ਪੋਸਟ ਨੇ ਇਸ ਸਵਾਲ ਨੂੰ ਸੰਬੋਧਿਤ ਕੀਤਾ, “ਕੀ ਮਸੀਹੀਆਂ ਨੂੰ ਸਬਤ ਦਾ ਦਿਨ ਮੰਨਣਾ ਜ਼ਰੂਰੀ ਹੈ?” ਦੂਜੇ ਨੇ ਇਸ ਸਵਾਲ ਨੂੰ…
