ਬਦਲੀ ਹੋਈ ਜ਼ਿੰਦਗੀ—ਭਾਗ 11 ਆਪਣੇ ਸਤਾਉਣ ਵਾਲਿਆਂ ਨੂੰ ਅਸੀਸ ਦਿਓ
(English Version: “The Transformed Life – Bless Your Persecutors”) ਰੋਮੀਆਂ 12:14 ਸਾਰੇ ਵਿਸ਼ਵਾਸੀਆਂ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਉਨ੍ਹਾਂ ਨਾਲ ਦੁਰਵਿਵਹਾਰ ਕਰਨ ਵਾਲਿਆਂ ਪ੍ਰਤੀ ਬਾਈਬਲ ਅਨੁਸਾਰ ਜਵਾਬ ਦੇਣ ਲਈ ਕਹਿੰਦਾ ਹੈ: “ਆਪਣੇ ਸਤਾਉਣ ਵਾਲਿਆਂ ਨੂੰ ਅਸੀਸ ਦਿਓ; ਅਸੀਸ ਦਿਓ ਅਤੇ ਸਰਾਪ ਨਾ ਦਿਓ।” ਸਾਡੇ ਉੱਤੇ ਜ਼ੁਲਮ ਕਰਨ ਵਾਲਿਆਂ ਨੂੰ ਅਸੀਸ ਦੇਣ…
