ਕੀ ਮੁਸੀਬਤ ਵਿੱਚ ਪਰਮੇਸ਼ਵਰ ਸਾਡੀ ਪਰਵਾਹ ਕਰਦਾ ਹੈ?
(English Version: “Does God Care When We Are In Trouble?”) “ਪਿਆਰ ਦਾ ਪਰਮੇਸ਼ਵਰ, ਜਿਸ ਦੇ ਅਧੀਨ ਸਭ ਕੁਝ ਹੈ, ਮੇਰੇ ਨਾਲ ਅਜਿਹਾ ਕਿਵੇਂ ਹੋ ਸਕਦਾ ਹੈ?” ਇਸ ਲਈ ਇਕ ਮੁਟਿਆਰ ਨੂੰ ਜਿਸਦੇ ਘੋੜੇ ਤੋਂ ਡਿੱਗਣ ਕਾਰਨ ਹੱਥ-ਪੈਰ ‘ਤੇ ਗੰਭੀਰ ਸੱਟ ਲੱਗ਼ੀ ਸੀ ਪੁੱਛਿਆ। ਉਸਦਾ ਪਾਦਰੀ ਇੱਕ ਪਲ ਲਈ ਚੁੱਪ ਰਿਹਾ…