ਹੰਕਾਰ ਦੇ ਖ਼ਤਰੇ
(English Version: “Dangers of Pride”) 1715 ਵਿੱਚ ਫਰਾਂਸ ਦੇ ਲੋਈਅਸ ਚੌਦਵੇਂ ਦੀ ਮੌਤ ਹੋ ਗਈ। ਇਸ ਰਾਜੇ ਨੇ ਆਪਣੇ ਆਪ ਨੂੰ “ਮਹਾਨ” ਕਿਹਾ ਸੀ ਅਤੇ ਮਾਣ ਨਾਲ ਕਿਹਾ ਸੀ, “ਮੈਂ ਰਾਜ ਹਾਂ!” ਉਸਦੇ ਸਮੇਂ ਦੌਰਾਨ, ਉਸਦਾ ਦਰਬਾਰ ਯੂਰਪ ਵਿੱਚ ਸਭ ਤੋਂ ਸ਼ਾਨਦਾਰ ਸੀ। ਉਸਦਾ ਅੰਤਿਮ ਸੰਸਕਾਰ ਵੀ ਉਸਦੀ ਮਹਾਨਤਾ ਨੂੰ…
